ਮਾਈਕ੍ਰੋ ਐਗਰੇਸ਼ਨਾਂ ਬਾਰੇ ਕਹਾਣੀਆਂ
ਸਾਨੂੰ ਇਹ ਪਛਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਸਾਡੇ ਨਾਲ ਜਾਂ ਸਾਡੇ ਆਲੇ ਦੁਆਲੇ ਮਾਈਕ੍ਰੋਐਗਰੇਸ਼ਨ ਹੋ ਰਿਹਾ ਹੈ। ਇਹ ਸਾਡੇ ਭਾਈਚਾਰਿਆਂ ਵਿੱਚ ਨਸਲਵਾਦ ਦੀਆਂ ਅਸਲ ਕਹਾਣੀਆਂ ਹਨ:
At the Grocery Store
Korean-Canadian Vancouver resident Kate was at her local grocery store when another shopper told their child they shouldn’t get in line behind Kate because she would infect them with COVID-19. A week later at the same store, a cashier refused to help Kate, saying she was going on break. When she experienced these events she felt embarrassed and confused.
At Work
Vancouver resident Grace was hired at a coffee shop along with another new employee who had the same work experience as her. The other new staff member, who was white, was taught how to make coffee after the first day. Grace was never offered that training, and she was only given cleaning and organizing tasks for 2 months. This made Grace feel humiliated, bitter, and let down - really hurting her self-esteem.
At School
Chris, a Chinese-Ethiopian student in Langley, felt singled out in class by their teacher who would often touch their hair and make comments about the texture. The teacher never did this with other students. This made Chris feel isolated and embarrassed, especially as one of the few people of colour in their school.
In Your Neighbourhood
Rebecca, a permanent resident in Surrey, lives in a close knit neighbourhood where there are only two Chinese families residing. Rebecca tried to meet her neighbours and bring holiday gifts to them many times, but on Canada Day, both Chinese families were excluded from a Canada Day barbecue. This left Rebecca wondering if this exclusion was racially motivated and feeling as though she will never fit in.
ਕਰਿਆਨੇ ਦੀ ਦੁਕਾਨ ਵਿੱਚ
ਕੋਰੀਅਨ-ਕੈਨੇਡੀਅਨ ਵੈਨਕੂਵਰ ਨਿਵਾਸੀ ਕੇਟ ਆਪਣੀ ਸਥਾਨਕ ਕਰਿਆਨੇ ਦੀ ਦੁਕਾਨ 'ਤੇ ਸੀ ਜਦੋਂ ਇਕ ਹੋਰ ਖਰੀਦਦਾਰ ਨੇ ਆਪਣੇ ਬੱਚੇ ਨੂੰ ਕਿਹਾ ਕਿ ਉਨ੍ਹਾਂ ਨੂੰ ਕੇਟ ਦੇ ਪਿੱਛੇ ਲਾਈਨ ਵਿਚ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਉਨ੍ਹਾਂ ਨੂੰ ਕੋਵਿਡ -19 ਨਾਲ ਸੰਕਰਮਿਤ ਕਰੇਗੀ। ਇੱਕ ਹਫ਼ਤੇ ਬਾਅਦ ਉਸੇ ਸਟੋਰ ਵਿੱਚ, ਇੱਕ ਕੈਸ਼ੀਅਰ ਨੇ ਕੇਟ ਦੀ ਮਦਦ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਬਰੇਕ 'ਤੇ ਜਾ ਰਹੀ ਹੈ। ਜਦੋਂ ਉਸਨੇ ਇਹਨਾਂ ਘਟਨਾਵਾਂ ਦਾ ਅਨੁਭਵ ਕੀਤਾ ਤਾਂ ਉਹ ਸ਼ਰਮਿੰਦਾ ਅਤੇ ਉਲਝਣ ਮਹਿਸੂਸ ਕਰਦੀ ਸੀ।
ਕੰਮ ਉੱਤੇ
ਵੈਨਕੂਵਰ ਵਾਸੀ ਕੋਰਿਆਈ -ਕੈਨੇਡੀਅਨ ਕੇਟ ਨਾਮਕ ਔਰਤ ਗਰੋਸਰੀ ਦੀ ਦੁਕਾਨ ਤੇ ਸੀ ,ਜਦੋਂ ਇੱਕ ਦੂਸਰੇ ਗਾਹਕ ਨੇ ਅਪਣੇ ਬੱਚਿਆਂ ਨੂੰ ਕੇਟ ਦੇ ਮਗਰ ਲਾਈਨ ਵਿੱਚ ਲੱਗਣ ਤੋਂ ਰੋਕਿਆ ਕਿ ਕਿਤੇ ਓਹ ਬੱਚਿਆਂ ਨੂੰ ਕੋਵਿਡ -19 ਨਾਲ ਸੰਕ੍ਰਮਤ ਨਾ ਕਰ ਦੇਵੇ ।ਇੱਕ ਹਫਤੇ ਬਾਅਦ ਉਸੇ ਹੀ ਦੁਕਾਨ ਤੇ ਇੱਕ ਮੁਲਾਜ਼ਿਮ ਨੇ ਕੇਟ ਨੂੰ ਇਹ ਕਹਿੰਦਿਆਂ ਸੇਵਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਰਾਮ ਲਈ ਜਾ ਰਹੀ ਹੈ। ਇਹਨਾਂ ਤਜ਼ੁਰਬਿਆਂ ਨੇ ਉਸਨੂੰ ਸ਼ਰਮਿੰਦਾ ਅਤੇ ਡੋਰ ਭੋਰ ਕਰ ਦਿੱਤਾ।
ਸਕੂਲ ਵਿਚ
ਕ੍ਰਿਸ, ਲੈਂਗਲੇ ਵਿੱਚ ਇੱਕ ਚੀਨੀ-ਇਥੋਪੀਆਈ ਵਿਦਿਆਰਥੀ, ਆਪਣੇ ਅਧਿਆਪਕ ਦੁਆਰਾ ਕਲਾਸ ਵਿੱਚ ਇੱਕਲੇ ਮਹਿਸੂਸ ਕੀਤਾ ਜੋ ਅਕਸਰ ਉਨ੍ਹਾਂ ਦੇ ਵਾਲਾਂ ਨੂੰ ਛੂਹ ਲੈਂਦਾ ਸੀ ਅਤੇ ਟੈਕਸਟ ਬਾਰੇ ਟਿੱਪਣੀਆਂ ਕਰਦਾ ਸੀ। ਅਧਿਆਪਕ ਨੇ ਕਦੇ ਵੀ ਦੂਜੇ ਵਿਦਿਆਰਥੀਆਂ ਨਾਲ ਅਜਿਹਾ ਨਹੀਂ ਕੀਤਾ। ਇਸ ਨੇ ਕ੍ਰਿਸ ਨੂੰ ਅਲੱਗ-ਥਲੱਗ ਅਤੇ ਸ਼ਰਮਿੰਦਾ ਮਹਿਸੂਸ ਕੀਤਾ, ਖਾਸ ਤੌਰ 'ਤੇ ਉਨ੍ਹਾਂ ਦੇ ਸਕੂਲ ਦੇ ਕੁਝ ਰੰਗਦਾਰ ਲੋਕਾਂ ਵਿੱਚੋਂ ਇੱਕ ਵਜੋਂ।
ਤੁਹਾਡੀ ਜਾਤੀ ਜ਼ਿੰਦਗੀ ਵਿੱਚ
ਸਰ੍ਹੀ ਰਹਿੰਦੀ ਪੱਕੇ ਕੈਨੇਡੀਅਨ ਨਿਵਾਸੀ ਰੀਬੈਕਾ ਇੱਕ ਰਲਮਿਲ ਕੇ ਰਹਿ ਰਹੇ ਆਂਢ ਗੁਆਂਢ ਵਿੱਚ ਰਹਿੰਦੀ ਹੈ ਜਿੱਥੇ ਸਿਰਫ ਦੋ ਚੀਨੀ ਪਰਿਵਾਰ ਹੀ ਰਹਿੰਦੇ ਹਨ ਰੀਬੈਕਾ ਨੇ ਅਪਣੇ ਗੁਆਂਢੀਆਂ ਨਾਲ ਮਿਲਣ ਜੁਲਣ ਦੀ ਕੋਸ਼ਿਸ਼ ਕੀਤੀ ਅਤੇ ਕਈ ਬਾਰ ਛੁੱਟੀਆਂ ਦੇ ਤੋਹਫੇ ਵੀ ਦਿੱਤੇ ,ਪਰ ਕੈਨੇਡਾ ਦਿਵਸ ਦੇ ਬਾਰ-ਬੀ-ਕਿਊ ਤੋਂ ਦੋਨੋਂ ਚੀਨੀ ਪਰਿਵਾਰਾਂ ਨੂੰ ਵਾਂਝੇ ਰੱਖਿਆ ਗਿਆ।ਇਹ ਵੇਖਕੇ ਰੀਬੈਕਾ ਨੂੰ ਹੈਰਾਣੀ ਹੋਈ ਕਿ ਇਹ ਨਿਕਾਸੀ ਰੰਗ ਭੇਦ ਤੋਂ ਪ੍ਰਭਾਵਤ ਸੀ ਅਤੇ ਉਸਨੇ ਸੋਚਿਆ ਕਿ ਓਹ ਕਦੇ ਵੀ ਇਸ ਸਮਾਜ ਵਿੱਚ ਫਿੱਟ ਨਹੀਂ ਹੋ ਪਾਊਗੀ
ਰੰਗਵਾਦ ਨਾਲ ਸਿੰਝਣਾ / ਨਜਿੱਠਣਾ
ਇੱਕੋ ਤਰ੍ਹਾਂ ਦੀ ਸੂਖਮ ਨਫਰਤੀ ਅਕਰਮੰਤਾ ਜ਼ਿਆਦਾ ਬਾਰ ਝੱਲੀ ਨਹੀਂ ਜਾ ਸਕਦੀ ਪਰ ਕੁਝ ਲੋਕ ਹਰ ਰੋਜ਼ ਇਸਦਾ ਸਾਹਮਣਾ ਕਰਦੇ ਹਨ ।ਤਾਕਤ ਪ੍ਰਦਰਸ਼ਨ ਨਾਲ ਹਾਸ਼ੀਏ ਤੇ ਆਏ ਛੋਟੇ ਜਨ ਸਮੂਹਾਂ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਓਹ ਊਣੇ ਹਨ ਅਤੇ ਉਹਨਾਂ ਤੋਂ ਘੱਟ ਗੁਣੀ ਹਨ।
ਚਾਹੇ ਕੁੱਝ ਲੋਕਾਂ ਨੂੰ ਇਹਨਾਂ ਨਫਰਤੀ ਟਿੱਪਣੀਆਂ ਦਾ ਕੋਈ ਫਰਕ ਨਹੀਂ ਪੈਂਦਾ ਪਰ ਕੁਝ ਦੁਸਰਿਆਂ ਲਈ ਇਹ (ਛੋਟੀਆਂ ਛੋਟੀਆਂ) ਸੂਖਮ ਪ੍ਰਤਾੜਨਾਵਾਂ /ਤਾੜਨਾਵਾਂ ਹੁੰਦੀਆਂ ਹਨ ਕਿਉਂਕਿ ਜੋ ਵੀ ਕੀਤਾ ਜਾਂ ਬੋਲਿਆ ਜਾਂਦਾ ਹੈ ਬਹੁਤ ਮਹੱਤਵਪੂਰਣ ਹੁੰਦਾ ਹੈ
Cats are great
ਖੋਜ਼ ਤੋਂ ਪਤਾ ਚੱਲਦਾ ਹੈ ਕਿ ਸੂਖਮ ਨਫਰਤੀ ਰੋਹ ਏਸ਼ੀਆ ਤੋਂ ਆਏ ਆਪ੍ਰਵਾਸੀਆਂ ਦੀ ਬਜਾਏ ਕੈਨੇਡਾ ਚ ਜਨਮੇ ਏਸ਼ੀਆਈ ਲੋਕਾਂ ਲਈ ਜਿਆਦਾ ਦੁੱਖਦਾਈ ਹੁੰਦਾ ਹੈ ਕਿਓਂ ਕਿ ਕੈਨੇਡੀਅਨ ਸਮਾਜ ਵਿੱਚ ਬਰਾਬਰਤਾ ਅਤੇ ਅਪਣੱਤ ਬਾਰੇ ਬਹੁਤ ਜ਼ਰੂਰੀ ਕਦਰਾਂ ਕੀਮਤਾਂ ਦੇ ਤੌਰ ਤੇ ਸਿਖਾਇਆ ਜਾਂਦਾ ਹੈ।
Cats are great
ਏਸ਼ੀਆਈ ਮੂਲ ਦੇ ਕੈਨੇਡਾ ਵਿੱਚ ਜੰਮੇ ਜਾਂ ਜਿਹਨ੍ਹਾ ਨੇ ਜ਼ਿੰਦਗੀ ਦਾ ਜਿਆਦਾ ਹਿੱਸਾ ਇੱਥੇ ਗੁਜ਼ਾਰਿਆ ਹੈ ਲਈ ਇਹ ਬਹੁੱਤ ਦੁਖਦਾਈ ਹੁੰਦਾ ਹੈ ਅਤੇ ਇਹ ਨਫਰਤੀ ਹਮਲਾਵਰੀ ਉਹਨ੍ਹਾਂ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਹ ਇਥੋਂ ਦੇ ਬਾਸ਼ਿੰਦੇ ਨਹੀਂ ਹਨ।ਲੰਮੇ ਸਮੇਂ ਬਾਅਦ ਇਹ ਸਭ ਓਹਨਾ ਦੇ ਆਤਮ ਸਨਮਾਨ ਅਤੇ ਮਾਨਸਿਕ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ
Cats are great
ਇਸ ਦੁੱਖਦਾਈ ਚੱਕਰ ਨੂੰ ਰੋਕਣ ਲਈ ਸਾਨੂੰ ਇਹਨ੍ਹਾਂ ਨਸਲਵਾਦੀ ਹਮਲਿਆਂ ਨਾਲ ਨਜਿੱਠਣ ਲਈ ਅਤੇ ਇਸ ਬਾਰੇ ਅਪਣੇ ਪਰਿਵਾਰ ਤੇ ਸੱਜਣ ਮਿੱਤਰਾਂ ਨਾਲ ਗੱਲ ਸਾਂਝੀ ਕਰਨ ਬਾਰੇ ਸਿੱਖਣਾ ਚਾਹੀਦਾ ਹੈ